ਬੇਬੇ ਕੋਲੇ ਰੌਲਾ ਪਾਇਆ ਨਾਲ਼ੇ ਵੀਰੇ ਨੂੰ ਮਨਾਇਆ
ਕੋਲੇ ਰੌਲਾ ਪਾਇਆ ਨਾਲ਼ੇ ਵੀਰੇ ਨੂੰ ਮਨਾਇਆ
ਲਾ ਤਾਂ 70 ਹਜਾਰ ਮਹੀਨੇ ਤੇਰਵੇ ਬਾਪੂ ਨੇ ਕੁੜੇ ਕੱਲ ਹਾਰ ਕੇ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਗੱਲ ਮੰਨ ਲੈ ਵੇ ਮੇਰੀ ਅੱਗੇ ਮਰਜੀ ਐ ਤੇਰੀ
ਮੰਨ ਲੈ ਵੇ ਮੇਰੀ ਅੱਗੇ ਮਰਜੀ ਐ ਤੇਰੀ
ਦੱਸ ਐਨੀ ਵੀ ਤੂੰ ਕਾਹਲੀ ਕਾਹਤੋਂ ਕਰਦਾ
ਬਹੁਤੇ ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਬਹੁਤੇ ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਵੇਖੀ ਕੀਤੇ ਖਾਬ ਮੇਰਾ ਰਹਿਜੇ ਨਾ ਅਧੂਰਾ ਨੀ
ਚੰਡੀਗੜ੍ਹ ਅੱਜ ਮੈਂ ਘੁਮਾਉਣਾ ਤੈਨੂੰ ਪੂਰਾ ਨੀ
ਵੇਖੀ ਕੀਤੇ ਖਾਬ ਮੇਰਾ ਰਹਿਜੇ ਨਾ ਅਧੂਰਾ ਨੀ
ਚੰਡੀਗੜ੍ਹ ਅੱਜ ਮੈਂ ਘੁਮਾਉਣਾ ਤੈਨੂੰ ਪੂਰਾ ਨੀ
ਜਰਾ ਲੱਗ ਕੇ ਕੋਲੇ ਨੂੰ ਮੇਰੇ ਬਹਿਜਾ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਐਵੇਂ ਮੇਰੀ ਜਾਨ ਨੂੰ ਤੂੰ ਪਾ ਦੀ ਨਾ ਕੋਈ ਪੰਗਾ ਵੇ
ਜਿੰਨਾ ਰਹਿਜੇ ਇਸ਼ਕੇ ਚ ਪਰਦਾ ਓ ਚੰਗਾ ਵੇ
ਐਵੇਂ ਮੇਰੀ ਜਾਨ ਨੂੰ ਤੂੰ ਪਾ ਦੀ ਨਾ ਕੋਈ ਪੰਗਾ ਵੇ
ਜਿੰਨਾ ਰਹਿਜੇ ਇਸ਼ਕੇ ਚ ਪਰਦਾ ਓ ਚੰਗਾ ਵੇ
ਪਤਾ ਲੱਗ ਗਿਆ ਮੰਮੀ ਨੂੰ ਕਦੇ ਸਾਡਾ
ਬਹੁਤੇ ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਇੰਝ ਹੀ ਜੇ ਕਾਲਜ ਨੂੰ ਆਪਾਂ ਵੱਖ ਆਉਣਾ ਸੀ
ਕਾਹਤੋਂ ਮੇਰਾ ਐਵੇਂ ਪੌਣਾ ਲੱਖ ਤੂੰ ਲਵਾਉਣਾ ਸੀ
ਇੰਝ ਹੀ ਜੇ ਕਾਲਜ ਨੂੰ ਆਪਾਂ ਵੱਖ ਆਉਣਾ ਸੀ
ਕਾਹਤੋਂ ਮੇਰਾ ਐਵੇਂ ਪੌਣਾ ਲੱਖ ਤੂੰ ਲਵਾਉਣਾ ਸੀ
ਬਾਜੀ ਇਸ਼ਕੇ ਦੀ ਮਸਾਂ ਬਾਈ ਜਿੱਤਿਆਂ
ਨੀ ਬਹਿਜੂ ਕਿਵੇਂ ਦੱਸ ਹਾਰ ਕੇ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਤੇਰੇ ਨਾਲ ਲਾਈਆਂ ਨੇ ਮੈਂ ਤੇਰੇ ਨਾ ਨਿਭਾਉ ਗੀ
ਚੌਂਦੇ ਵਾਲਿਆਂ ਵੇ ਜਿੱਥੇ ਕਹੇ ਗਾ ਮੈਂ ਆਊਗੀ
ਤੇਰੇ ਨਾਲ ਲਾਈਆਂ ਨੇ ਮੈਂ ਤੇਰੇ ਨਾ ਨਿਭਾਉ ਗੀ
ਚੌਂਦੇ ਵਾਲਿਆਂ ਵੇ ਜਿੱਥੇ ਕਹੇ ਗਾ ਮੈਂ ਆਊਗੀ
ਹੋਗੀ ਇਸ਼ਕ ਤੇਰੇ ਦੇ ਵਿਚ ਕਮਲੀ
ਬਹੁਤੇ ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ
ਤੇਰੇ ਕਰਕੇ ਬੁਲੇਟ ਲਿਆ ਜੱਟ ਨੇ ਨੀ
ਮਾਰ ਨਾ ਗਲੀ ਦੇ ਵਿਚ ਗੇੜੇ ਲੋਕਾਂ ਨੂੰ ਹੋਜੂ ਸ਼ੱਕ ਮਿੱਤਰਾ