LyricFind Logo
LyricFind Logo
Sign In
Share icon
Lyrics
Desi Crew, Desi Crew
Desi Crew, Desi Crew

Jeap ਕਾਲੀ ਕਾਲੀ
ਕਾਲੀ ਰਾਫਲ ਰਾਫਲ
ਦਾ ਪੱਟ ਪੱਟ
ਮੈਂ ਕਿਹਾ ਸਿਰਾ ਹੀ ਆਏ

ਓ ਤੇਰਾ ਲਕ ਲਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਹੀ ਆਏ

ਹੋ ਕੁੜੀ ਬਾਂਬ ਬਾਂਬ
ਤੂ ਬ੍ਰਾਉਨ ਜਚੇ
ਮੇਰੇ ਨਾਲ ਨਾਲ
ਮੈਂ ਕਿਹਾ ਸਿਰਾ ਹੀ ਆਏ
ਤੇਰੀ ਚਾਲ ਚਾਲ
ਅੱਖ ਲਾਲ ਲਾਲ
ਤੇਰੇ ਨਾਰ ਨਾਰ
ਮੈਂ ਕਿਹਾ ਸਿਰਾ ਹੀ ਆਏ

ਤੇਰੇ ਤੌਰ ਸ਼ੋਰ
ਤੇਰੇ ਜਲਵੇ ਚੌਰ
ਤੇਰਾ ਚਲਦਾ ਦੌਰ
ਤੇਰੀ ਮਰਜ਼ੀ ਵੇ

ਤੇਰੀ ਟਿਟਲੀ ਪਿਛੇ
ਜੇ ਕੋਈ ਔਂਦਾ ਖੌਰ
ਤੂ ਕੁੱਟ ਦੇ ਮੋੜ
ਬਾਡਾ ਅਦਬੀ ਵੇ

ਹਰ ਮਿੰਟ ਮਿੰਟ
ਮਿੰਟ ਬਾਦ ਕਰੇ
ਜੱਟ ਅੱਤ ਅੱਤ
ਮੈਂ ਕਿਹਾ ਸਿਰਾ ਹੀ ਆਏ

ਓ ਤੇਰਾ ਲਕ ਲਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਹੀ ਆਏ

ਤੇਰੀ ਚਾਲ ਚਾਲ
ਅੱਖ ਲਾਲ ਲਾਲ
ਤੇਰੇ ਨਾਰ ਨਾਰ
ਮੈਂ ਕਿਹਾ ਸਿਰਾ ਹੀ ਆਏ

ਤੇਰੇ ਗੁਹਿਦੇ ਪੈਰ
ਝਾੰਝਰ ਤਾਂ ਕਾਰ
ਪੌਂਡਾ ਜੱਟ ਦਾ ਵੈਰ
ਤੇਰੇ ਸ਼ਿਰ ਕੁੜੇ

ਸੂਰਮੇ ਦੀ ਟੈਲ
ਨਾਲ ਕਿਡਾ ਮੈਲ
ਮੂਰ ਫੈਲ ਨੀ
ਸ੍ਪਦਾ ਜ਼ਿਹੜ ਕੁੜੇ

Red ਸੂਟ ਸੂਟ
ਖਾਡ਼ੀ cute ਲਗਨ
ਤੇਰੇ ਨਾਲ ਨਾਲ
ਓ ਮੈਂ ਕਿਹਾ ਸਿਰਾ ਹੀ ਆਏ

ਓ ਤੇਰਾ ਲਕ ਲਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਹੀ ਆਏ

ਤੇਰੀ ਚਾਲ ਚਾਲ
ਅੱਖ ਲਾਲ ਲਾਲ
ਤੇਰੇ ਨਾਰ ਨਾਰ
ਮੈਂ ਕਿਹਾ ਸਿਰਾ ਹੀ ਆਏ

ਤੇਰੇ ਗੱਡ ਦੇ ਗਾਨੇ ਜਿਵੇਂ ਚਮਕੇ sun
ਹਾਰਵਾਸ ਉੱਡਣ ਹੋਕੇ ਆਨੇ ਵੇ

ਜਿਹਦੇ ਬੰਦੇ ਸ਼ੋੰਕਯ
ਮੈਨੂ ਕਰਦੇ ਕਾਪੀ
ਜਿਹਦੇ ਪੋਜ਼ ਤੇ ਫੋਟੋ
ਤੂ ਪੌਣਾ ਆਏ ਵੇ

ਕਪਤਾਨ ਦੇ ਨੌ ਦੋ
ਖਂਚ ਜਾਂਦੀ ਆਏ
ਮਚ ਮਚ ਮੈਂ ਕਿਹਾ ਸਿਰਾ ਹੀ ਆਏ

ਓ ਤੇਰਾ ਲਕ ਲਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਹੀ ਆਏ

ਤੇਰੀ ਚਾਲ ਚਾਲ
ਅੱਖ ਲਾਲ ਲਾਲ
ਤੇਰੇ ਨਾਰ ਨਾਰ
ਮੈਂ ਕਿਹਾ ਸਿਰਾ ਹੀ ਆਏ

ਦੇਖ ਚ੍ਮਕੇ ਨਾਮ ਮਿਲਦੇ ਨੀ ਆਮ
ਹਰ ਸ਼ਾਮ ਬਠਿੰਡੇ ਹੁੰਨੇ ਆ

ਓਹਡੋ ਕੋਈ ਕੋਈ ਤਿੱਕਦਾ
ਥੋਡਾ ਮਿਹਿਂਗਾ ਬਿਕਦਾ ਗੀਤ
ਭੜਕੇ ਲਿਖਦਾ ਪਾਏ ਉਂਨੇ ਆ

ਹੇਡ ਲਿਖ ਦਾ ਗੀਤ
5-7 ਵੇ ਤੂ ਹਰ ਸਾਲ ਸਾਲ
ਮੈਂ ਕਿਹਾ ਸਿਰਾ ਹੀ ਆਏ

ਓ ਤੇਰਾ ਲਕ ਲਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਹੀ ਆਏ

ਤੇਰੀ ਚਾਲ ਚਾਲ
ਅੱਖ ਲਾਲ ਲਾਲ
ਤੇਰੇ ਨਾਰ ਨਾਰ
ਮੈਂ ਕਿਹਾ ਸਿਰਾ ਹੀ ਆਏ

WRITERS

Kaptaan

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other

From This Artist