Paul, Gangeezy Da Greezy, Gangis Khan, Deep Jandu
ਸਾਡੇ ਨਾਲ ਸੀਗੀ ਜਦੋਂ ਪੜ੍ਹਦੀ
ਸੀਰ ਉੱਤੋਂ ਚੁੰਨੀ ਕਦੇ ਲਾਹੀ ਨੀ
ਪਿਆਰ ਦੇ ਉਹ ਪੀਣ ਤੇਰੇ ਪਿੱਛੇ ਸੀ
ਤੇਰੇ ਕਦੀ ਮੁੱਕੀ ਵੀ ਸਿਆਹੀ ਨੀ
ਕਿੰਨੇ ਲਾਟੂ ਜਾਂਦੇ ਹੀ ਛੱਡ ਗਈ
ਕਿੰਨੇ ਲਾਟੂ ਜਾਗਦੇ ਹੀ ਛੱਡ ਗਈ
ਨਾ ਹੀ ਬੁਝੈ ਨਾ ਹੀ ਗਈ ਲਾਈਟ ਨੀ
ਬਠਿੰਡਾ ਦੇ ਬਰੇਟੇ ਵਿੱਚੋ ਨਿਕਲੀ
ਲੈ ਲਾਏ ਤੋਂ ਮਿਆਮੀ ਚ flat ਨੀ
ਚੇਹਰੇ ਉੱਤੇ ਰੌਣਕਣ ਨੇ ਆ ਗਈਆਂ
ਤੋਰ ਹੋ ਗਈ ਤੇਰੀ ਵਾਂਗ cat ਨੀ
So now you know what you get
ਪਹਿਲਾਂ ਦੀਆਂ ਗੱਲਾਂ ਸਬ ਭੁੱਲ ਗਈ
ਮਿੱਤਰਾਂ ਦੀ ਦਿਤੀ ਗਾਣੀ ਮੋੜ ਕੇ
ਮਹਿੰਗੇ ਰਾਣੀ ਹੈਰਾਨ ਵਿਚ ਤੁਲਸੀ ਗਈ
ਟੈਕਸ ਕਰਾ ਲਾਏ ਸਾਰੇ ਮਾਫ ਹੁਣ
ਟੈਕਸ ਕਰਾ ਲਾਏ ਸਾਰੇ ਮਾਫ ਹੁਣ
ਸਾਡੇ ਉੱਤੇ ਲਗੇ ਸਾਲਾ ਵੱਟ ਨੀ
ਬਠਿੰਡੇ ਦੇ ਬਰੇਟੇ ਵਿੱਚੋ ਨਿਕਲੀ
ਲੈ ਲਾਏ ਤੋਂ ਮਿਆਮੀ ਚ flat ਨੀ
ਚੇਰੇ ਉੱਤੇ ਰੌਣਕਣ ਨੇ ਆ ਗਈਆਂ
Yeah, in Miami I taught you the game
Now look, it's just you to blame
I stuck with you through the rain
Before me, nobody knew your name
But you changed and I stayed the same
Go ahead walk, take the lane
While I do me, you do you
Don't keep in touch, go find something to do
My dough good, I'm so good
You no good and I know you
ਜ਼ਿੰਦਗੀ ਚ ਜਦੋਂ ਕਦੇ ਮਿਲੇਂਗੀ
ਇਕ ਵਾਰ ਅੱਖੀਆਂ ਤਾਂ ਸੇਕਏਂਗੀ
ਗੈਰਾਂ ਨਾਲ ਖਿਚੜੀ ਐ ਸ਼ੋਟ ਹੁਣ
ਗੈਰਾਂ ਨਾਲ ਖਿਚੜੀ ਐ ਸ਼ੋਟ ਹੁਣ
ਬਠਿੰਡੇ ਦੇ ਬਰੇਟੇ ਵਿੱਚੋ ਨਿਲੀ
ਲੈ ਲਾਏ ਤੋਂ ਮਿਆਮੀ ਚ flat ਨੀ
ਚੇਹਰੇ ਉੱਤੇ ਰੌਣਕਣ ਨੇ ਆ ਗਈਆਂ
ਤੋਰ ਹੋ ਗਈ ਤੇਰੀ ਵਾਂਗ cat ਨੀ