logo
Share icon
Lyrics
Desi Crew
Lahoria Production in the mix

ਵੇ ਸੋਮਪੁਣੇ ਦੀ PHD ਕ੍ਯੂਂ ਕਰੀ ਫਿਰੇ ਤੂ ਜੀਜਾ
ਹੋ ਨਵੀ currency ਨਾਲ passbook ਭਰੀ ਫਿਰੇ ਤੂ ਜੀਜਾ
ਬਚਦਾ ਫਿਰਦੈ ਸਾਲੀ ਤੋਂ
ਮਾਰਕੇ ਬੋਲੀ ਨਾ ਲੰਘ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ

ਹੋ ਤੇਰੇ ਆਲਾ pure ਮਹਾਜਨ ਮੈਂ ਖਿਡ ਵੈਲੀ ਬੰਦਾ (ਅੱਛਾ ਜੀ!)
ਓ ਬਾਠਾਂ ਵਾਲਾ ਬਾਠ ਸੁਣੀਦਾ ਅੰਣਖ ਪੂਗੌਂਣਾ ਧੰਧਾ (ਲੈ ਲੈ)
ਕੱਦ ਬਾਹਿਰ Ambani ਨੂ ਹੁਣੇ ਮੈਂ ਮੁਡੇਯਾ ਕੇ ਰਾਜ ਆ ਲਾਕੇ (ਆਜਾ ਆਜਾ)
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ

ਵੱਡਾ ਆਯਾ Desi Crew

ਹੋ ਮੇਰੀ ਰਾਣੀ shade ਦਾ ਸੂਟ ਦੇਖ ਕੇ
ਛੱਡਣ ਬੁਲਬੁਲੇ ਖਾਰੇ
ਵੇ ਕੁਵਾਰੀ ਹੁੰਦੀ ਨੂ Miss ਪਟਿਆਲਾ
ਕਿਹੰਦੇ ਹੁੰਦੇ ਸੀ ਸਾਰੇ
ਵੇ ਮੁੱਲ ਮੋਡ ਦੇ ਤਾੜੀਆਂ ਦਾ
ਤੂ ਕਾਹਤੋਂ ਲੀਚਡ-ਪੁਣਾ ਦਿਖਾਵੇ
ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ

ਓ ਗਲੇ ਹੋਏ ੫੯ ੧੧ ਵਾਂਗੂ ਪੈਂਦਾ ਵੇਖੀ ਖੌਰੂ
ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ (ਅੱਛਾ !)
ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ
ਦੇਖੀ ਗੁੱਸਾ ਨਾ ਕਰ ਜਏ ਨਾ ਅੜੀ ਤੁਰ ਜੇ car ਭਜਾਕੇ
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ

ਵੇ ਟਾਲਦਾ ਫਿਰਦਾ ਮੌਕਾ ਦੇਖ ਕੇ
ਲਾਕੇ ਝੂਠੀਆਂ ਕਾਲ ਆਂ
ਵੇ ਮੈਂ ਸ਼ਤਰੰਜ ਚ gold ਜਿੱਤੀ
Fail ਕਰੂ ਸਬ ਚਾਲਾਂ
ਝੂਠੇ ਨਿਕਲੀ ਜਾਂਦੇ ਨੇ
ਵੇ ਤੇਰੇ ਫੂਕਰ੍ਬੀਨ ਦੇ ਦਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ

ਨੀ ਘੁਮਦਾ ਰਹਊਗਾ ਪੌਂਡ ਹਵਾ ਵਿਚ
ਜਦ ਤੱਕ ਘੁੰਮਦੇ ਲਿਹਾੰਗੇ (ਆਹੋ! ਵਾਧੂ ਨੋਟ ਆ)
ਹੋ ਪਾਲੀ ਫਿਰਦਾ ਸ਼ੋੰਕ Goldy
ਵਿਗੜੇ Shaikh ਤੋਂ ਮਿਹੰਗੇ (ਸੋਹੁ ਖਾ)
ਹੋ ਪਾਲੀ ਫਿਰਦਾ ਸ਼ੋੰਕ Goldy
ਵਿਗੜੇ Shaikh ਤੋਂ ਮਿਹੰਗੇ
ਓ ਮਗਰੋ ਪਛਤਾਵੇਂਗੀ
ਹੋ ਜ਼ਿੱਦੀ ਜੱਟ ਨਾਲ ਗਲ ਵਧਾਕੇ (ਨਾ ਬਾਬਾ ਨਾ)
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ

WRITERS

DESI CREW, LAHORIA PRODUCTION, NARINDER BATTH

PUBLISHERS

Lyrics © Royalty Network

Share icon and text

Share


See A Problem With Something?

Lyrics

Other