ਮੈਨੂ ਸਮਝੀ ਨਾ ਕਦੇ ਵੀ ਬੇਗਾਨਾ ਸੋਨਿਏ,
ਨੀ ਮੈਂ ਤੇਰੇ ਲਯੀ ਛਡ ਦੁ , ਜ਼ਮਾਨਾ ਸੋਨਿਏ,
ਤੈਨੂ ਸਮਝੀ ਨਾ ਕਦੇ ਵੀ ਬੇਗਾਨਾ ਸੋਨੇਯਾ,
ਵੇ ਮੈਂ ਤੇਰੇ ਲਯੀ ਛਡ ਤਾ ਜ਼ਮਾਨਾ ਸੋਨੇਯਾ
ਓ ਚੱਲਦੇ ਗੰਡਾਸੇ ਆ ਦੇ ਦੰਡ ਭੋਰਦੂ,
ਚੱਲਦੇ ਗੰਡਾਸੇ ਆ ਦੇ ਦੰਡ ਭੋਰਦੂ,
ਨੀ ਮੈਂ ਤੇਰੇ ਵਾਲ ਔਂਦੇ ਜੇਡੇ ਹਥ ਮੋਡ ਦੂ,
ਚੰਗਾ ਸਾਨ ਜਿਨਾ ਜ਼ੋਰ ਵਿਚ ਜੱਟ ਦੇ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਓ ਵਾਂਗ ਅਮੇਰਿਕਾ ਦੇ ਸਖਤ ਬਡਾ,
ਠਾਠ-ਬਾਠ ਫੁੱਲ ਉੱਤੋਂ ਤਖ੍ਤ ਬਡਾ ਏ
ਓ ਵਾਂਗ ਅਮੇਰਿਕਾ ਦੇ ਸਖਤ ਬਡਾ,
ਠਾਠ-ਬਾਠ ਫੁੱਲ ਉੱਤੋਂ ਤਖ੍ਤ ਬਡਾ ਏ
ਕੇਰਾ ਕਰ ਤਾਂ ਸਹੀ ਤੂ ‘Yes’ ਜੱਟ ਨੂ,
ਨੀ ਤੈਨੂ ਵੀ ਘੁਮਾ ਦੂ ਦੁਨਿਯਾ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
Role Model-ਆਂ ਦੇ ਰੋਲ ਜੱਟ ਦਾ,
ਤੋਪ ਦੇ ਖਡ਼ਾਕ ਜਿਹਾ ਬੋਲ ਜੱਟ ਦਾ,
Role Model-ਆਂ ਦੇ ਰੋਲ ਜੱਟ ਦਾ,
ਤੋਪ ਦੇ ਖਡ਼ਾਕ ਜਿਹਾ ਬੋਲ ਜੱਟ ਦਾ,
ਗੀਤ ਲਿਖੇਯਾ ਜੋ Happy Raikoti ਨੇ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਗੱਲ ਦਾ ਤੂ ਵੇਹਮ ਰਖੀ ਫਿਰਦੀ,
ਗੱਲ ਦਾ ਤੂ ਵੇਹਮ ਰਖੀ ਫਿਰਦੀ,