ਰਬ ਨਾਲੋਂ ਵੀ ਉਚੇ ਹੁੰਦੇ ਦਰਜੇ ਮਾਵਾਂ ਦੇ
ਉਮਰਾਂ ਤਕ ਨੀ ਲਾਹ ਸਕਦੇ ਪੁੱਤ ਕਰਜ਼ੇ ਮਾਵਾਂ ਦੇ

ਕੇਹੜਾ ਹੀਰ ਫਕੀਰ ਓ ਜਿਹੜੇ ਡਰ ਨਾ ਜਾਣਦੀ ਮਾਂ
ਨਜ਼ਰਾਂ ਨਾ ਲੱਗ ਜਾਣ ਮੱਥੇ ਤੇ ਕਾਲਖ ਲੈਂਦੀ ਮਾਂ

ਜਿਉਣ ਪੁੱਤ ਹੁੰਦਾ ਗੱਬਰੂ ਹਾਏ
ਜਿਉਣ ਪੁੱਤ ਹੁੰਦਾ ਗੱਬਰੂ ਕਾਲਜੇ ਠਰਦੇ ਮਾਵਾਂ ਦੇ
ਉਮਰਾਂ ਤਕ ਨੀ ਲਾਹ ਸਕਦੇ ਪੁੱਤ ਕਰਜ਼ੇ ਮਾਵਾਂ ਦੇ
ਉਮਰਾਂ ਤਕ ਨੀ ਲਾਹ ਸਕਦੇ ਪੁੱਤ ਕਰਜ਼ੇ ਮਾਵਾਂ ਦੇ
ਪੁੱਤ ਦੀ ਮਾੜੀ ਖ਼ਬਰ ਜਦੋਂ ਪ੍ਰਦੇਸ਼ੋ ਆ ਜਾਦੀ
ਲਾਜ਼ ਬਨਤੀ ਦੇ ਬੂੱਟੇ ਵਾਂਗੂ ਮਾਂ ਕੁਮਲਾ ਜਾਦੀ
ਲਾਜ਼ ਬਨਤੀ ਦੇ ਬੂੱਟੇ ਵਾਂਗੂ ਮਾਂ ਕੁਮਲਾ ਜਾਦੀ
ਗੱਬਰੂ ਪੁੱਤ ਦੀ ਛੋਟੀ ਵੀ ਹਾਈ
ਗੱਬਰੂ ਪੁੱਤ ਦੀ ਛੋਟੀ ਵੀ ਜਿੰਗਰੇ ਜਰਦੇ ਮਾਵਾਂ ਦੇ
ਉਮਰਾਂ ਤਕ ਨੀ ਲਾਹ ਸਕਦੇ ਪੁੱਤ ਕਰਜ਼ੇ ਮਾਵਾਂ ਦੇ
ਉਮਰਾਂ ਤਕ ਨੀ ਲਾਹ ਸਕਦੇ ਪੁੱਤ ਕਰਜ਼ੇ ਮਾਵਾਂ ਦੇ
ਵਿਚ ਪ੍ਰਦੇਸ਼ਾਂ ਕੱਲਾ ਕਿਸਨੂੰ ਕੀ ਫਰਿਆਦ ਕਰੇ
ਮੁਸ਼ਕਿਲ ਵੇਲੇ ਹਾਏ ਮਾਂ ਮਰ ਗਿਆ ਕਹਿਕੇ ਯਾਦ ਕਰੇ

ਹੱਸਨਵੀਰ ਓਏ ਤੂੰ ਵੀ ਕਜਲਾਈ ਪਰਦੇ ਮਾਵਾਂ ਦੇ