ਓਹੁ ਨਾਜਾ ਨਾਲ ਮਾਪਿਆਂ ਦੀ ਪਾਲੀ ਹੋਈ ਏ
ਹੁਣ ਦੇਖੁ ਕਿਵੇ ਫਿਟ ਬੈਠੂ ਜੋੜ ਜੱਟ ਦਾ
ਓਹੁ ਨਾਜਾ ਨਾਲ ਮਾਪਿਆਂ ਦੀ ਪਾਲੀ ਹੋਈ ਏ
ਹੁਣ ਦੇਖੁ ਕਿਵੇ ਫਿਟ ਬੈਠੂ ਜੋੜ ਜੱਟ ਦਾ
ਓਹੁ ਫੁੱਲ ਏ ਗੁਲਾਬ ਮੇਰੀ ਜ਼ਿੰਦਗੀ ਦਾ ਖ੍ਵਾਬ
ਓਹੁ ਫੁੱਲ ਏ ਗੁਲਾਬ ਮੇਰੀ ਜ਼ਿੰਦਗੀ ਦਾ ਖ੍ਵਾਬ
ਹੁਣ ਪੁਰ ਹੋਏ ਬਿਨਾ ਨਹੀ ਮੈਂ ਅੱਖ ਪੱਟਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਓਹੁ ਜ਼ੀਰੋ ਸਾਇਜ਼ ਪਿਛੇ ਹੋਈ ਜਾਂਦੀ weak ਬਈ
ਤੇ ਮੈਂ ਦੁੱਧ ਵਾਲਾ ਛੰਨਾ ਪੀਵਾ ਲਾਕੇ ਡੀਕ ਬਈ
ਓਹੁ ਜ਼ੀਰੋ ਸਾਇਜ਼ ਪਿਛੇ ਹੋਈ ਜਾਂਦੀ weak ਬਈ
ਤੇ ਮੈਂ ਦੁੱਧ ਵਾਲਾ ਛੰਨਾ ਪੀਵਾ ਲਾਕੇ ਡੀਕ ਬਈ
ਓਹਦੇ ਨਰਮ ਜਹੇ ਅੰਗ ਤੇ ਮੈਂ ਮਸਤ ਮਲੰਗ
ਓਹਦੇ ਨਰਮ ਜਹੇ ਅੰਗ ਤੇ ਮੈਂ ਮਸਤ ਮਲੰਗ
ਕਿਵੇ ਰਖੂ ਗਾ ਸੰਭਾਲ ਕੇ ਸਮਾਨ ਕੱਚ ਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਓਹੁ ਗੋਰਾ ਚਿੱਟਾ ਰੰਗ ਯਾਰੂ ਧੁੱਪ ਤੋਂ ਬਚਾਵੇ
ਜੱਟ ਹਾੜ ਦਾ ਦੁਪਹਿਰਾਂ ਨੰਗੇ ਪਿੰਡੇ ਤੇ ਹੰਢਾਵੇ
ਓਹੁ ਗੋਰਾ ਚਿੱਟਾ ਰੰਗ ਯਾਰੂ ਧੁੱਪ ਤੋਂ ਬਚਾਵੇ
ਜੱਟ ਹਾੜ ਦਾ ਦੁਪਹਿਰਾਂ ਨੰਗੇ ਪਿੰਡੇ ਤੇ ਹੰਢਾਵੇ
ਓ ਰੂਪ ਸਾਂਭ ਸਾਂਭ ਰਖੇ ਜੱਟ ਛਡ ਦੇ ਨੱਕੇ
ਰੂਪ ਸਾਂਭ ਸਾਂਭ ਰਖੇ ਜੱਟ ਛਡ ਦੇ ਨੱਕੇ
ਬਸ ਲੇਹ ਜਾਵੇ ਥਕੇਵੇ ਜਦੋ ਓਹਨੂੰ ਤਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਓ ਪਾਣੀ ਵਾਂਗੂ ਯਾਰੋ ਅੰਗਰੇਜੀ ਪੜ੍ਹਦੀ
ਸਾਡੀ hello hi ਉੱਤੇ ਆਕੇ ਕੁੰਡੀ ਅੜਦੀ
ਓ ਪਾਣੀ ਵਾਂਗੂ ਯਾਰੋ ਅੰਗਰੇਜੀ ਪੜ੍ਹਦੀ
ਸਾਡੀ hello hi ਉੱਤੇ ਆਕੇ ਕੁੰਡੀ ਅੜਦੀ
ਕਦੋ ਬਣੂ ਮੇਰੀ ਰਾਣੀ ਓਹੁ ਆਊਗੀ ਘੂਰਾਨੀ
ਕਦੋ ਬਣੂ ਮੇਰੀ ਰਾਣੀ ਓਹੁ ਆਊਗੀ ਘੂਰਾਨੀ
ਬੋਪਰਾ ਏ ਲੈਂਦਾ ਨਾ ਖ੍ਵਾਬ ਤਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ
ਜੱਟੀ ਫੁੱਲਾਂ ਦੀਆਂ ਸੇਜਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉਠ ਕੇ ਸਵੇਰੇ ਖੇਤੀ ford ਹਕਦਾ