ਹੋ ਰੌਲਾ ਹੁੰਦੈ ਤੀਜੇ ਪਿੰਡ ਨਾ ਤੇਰਾ ਬੋਲਦੈ
ਤੱਤੀ ਐ ਤਸੀਰ ਜੱਟਾ ਤਾਂ ਤੇਰਾ ਬੋਲਦੈ
ਹੋ ਰੌਲਾ ਹੁੰਦੈ ਤੀਜੇ ਪਿੰਡ ਨਾ ਤੇਰਾ ਬੋਲਦੈ
ਤੱਤੀ ਐ ਤਸੀਰ ਜੱਟਾ ਤਾਂ ਤੇਰਾ
ਹੋ ਨਿਗਾਹ ਗੋਲੇਆਂ ਨਾਲ ਵੱਜ ਵੱਜ ਘਟ ਗਈ
ਤੇਰੇ ਗੇੜੇ ਨੂ ਧਿਆਏ ਸਾਡੇ gate ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਹੋ ਨਾਨਕੇ ਤਸੀਲ ਤੇਰੇ ਦਾਦਕੇ ਕੱਚੈਰੀਆਂ
ਤੇਰੇ ਲਈ ਮਿਲਾਵਾਂ ਕੰਝੇ ਦੁਧ ਵਿਚ ਕੈਰੀਆਂ
ਹੋ ਨਾਨਕੇ ਤਸੀਲ ਤੇਰੇ ਦਾਦਕੇ ਕੱਚੈਰੀਆਂ
ਤੇਰੇ ਲਈ ਮਿਲਾਵਾਂ ਕੰਝੇ ਦੁਧ ਵਿਚ ਕੈਰੀਆਂ
ਵੇ ਤੇਰਾ ਮੁੜਕਾ ਸੁਕਾਵਾਂ ਫੂਕਾਂ ਮਾਰ ਕੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਤੇਰੇ ਮੂਰੇ fail ਹਰ weapon ਸ਼ਿੰਗਾਰ ਦਾ
ਵੈਲੀਆਂ ਦੀ ਅੱਖ ਜਿਹਾ red ਸੂਟ ਨਾਰ ਦਾ
ਤੇਰੇ ਮੂਰੇ fail ਹਰ weapon ਸ਼ਿੰਗਾਰ ਦਾ
ਵੈਲੀਆਂ ਦੀ ਅੱਖ ਜਿਹਾ red ਸੂਟ ਨਾਰ ਦਾ
ਕਿਹੰਦਾ ਘੋੜੀ ਉਤੇ ਜਾਣਾ ਗੇੜੀ route ਤੇ
ਜੱਟ ਚੱਕਵਾਂ ਅਸੂਲ ਸਾਰੇ ਠੇਤ ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਵੇ ਜਾਲੀ ਵਾਲੇ ਤਖਤੇ ਜੋ ਵੇਖਦੀ ਨਰਿੰਦਰਾ
ਲੱਠ ਦੇ ਬਹਾਨੇ ਮੱਥਾ ਟੇਕਦੀ ਨਰਿੰਦਰਾ
ਵੇ ਜਾਲੀ ਵਾਲੇ ਤਖਤੇ ਜੋ ਵੇਖਦੀ ਨਰਿੰਦਰਾ
ਲੱਠ ਦੇ ਬਹਾਨੇ ਮੱਥਾ ਟੇਕਦੀ ਨਰਿੰਦਰਾ
ਲੱਖ nail paint ਲਾਵਾਂ ਬਾਠਾਂ ਵਾਲਿਆ
ਰੰਗ ਜਿੰਦਗੀ ਦੇ ਤੇਰੇ ਬਿਨਾ fade ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ
ਗੱਬਰੂ ਨੂ ਯਾਰੀਆਂ ਤੋਂ ਵੇਲ ਨਈ
ਵੇ ਜੱਟੀ busy ਕੀਤੀ ਤੇਰੀ wait ਨੇ