ਇਕ ਚਲ ਗੀ ਸੀ ਗੋਲੀ ਦੂਜਾ ਪਰਚਾ ਵੀ ਹੋਏਆ
ਸਾਰੇ area ਚ ਮਿਤਰਾਂ ਦਾ ਚਰਚਾ ਵੀ ਹੋਏਆ
ਇਕ ਚਲ ਗੀ ਸੀ ਗੋਲੀ ਦੂਜਾ ਪਰਚਾ ਵੀ ਹੋਏਆ
ਸਾਰੇ area ਚ ਮਿਤਰਾਂ ਦਾ ਚਰਚਾ ਵੀ ਹੋਏਆ
ਹੋ ਜਿਹੜੇ ਬਣ'ਦੇ ਸੀ ਨਵੇ ਨਵੇ ਵੈਲੀ
ਜਿਹੜੇ ਉਠਦੇ ਸੀ ਨਵੇ ਨਵੇ ਵੈਲੀ
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਤੇ ਹੁਣ ਕੱਮ ਛੱਡੇ ਹੋਏ ਆ (ਓ)
ਤੇ ਹੁਣ ਕੱਮ ਛੱਡੇ ਹੋਏ ਆ (ਓ)
ਹੋ ਜਾਵੇ ਬਣਿਆ ਨਾ ਵੈਲੀ ਪਾਕੇ ਨਤੀਆਂ
ਸਾਨੂ ਢਉਣ ਲੀ ਸੀ ਜ਼ੋਰ ਲਾਏ ਛੱਤੀਆਂ
Thought ਮਿਲਦੇ ਨਾ ਹੱਥ ਜੋ ਮਿਲਾ ਲਈਏ
ਅਸੀਂ ਫੜ ਗੁੱਟੋਂ ਵੈਰੀ ਨੂੰ ਮਨਾ ਲਈਏ
ਆ ਜਿਹੜੇ ganga ਆ ਦੇ ਆ leader ਜਹੇ ਬਣਦੇ
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਬਥੇਰੇ ਠਾਨੋ ਠਾਣੀ ਹੋਏ ਉਂਝ ਯਾਰ ਨੀ
Show off ਨੂੰ ਨੀ ਰੱਖੇ ਹਥਿਆਰ ਨੀ
ਸਦਾ ਮਰਦਾ ਦੀ ਹੁੰਦੀ ਗੱਲ ਖਾਸ ਨੀ
ਕਦੇ ਲਾਉਂਦੇਯਾ ਤੋਂ ਰੱਖੀ ਦੀ ਆ ਆਸ ਨੀ
ਆ ਜਿਹੜੇ ਸੱਜਣਾ ਦੇ ਕੋਲ ਜਾਕੇ ਬਹਿੰਦੇ ਆ
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਜੋ ਤੂੰ ਨੁਕਸਾਨ ਕਰਨਾ ਏ ਕਰਲੇ ਭਜਿਆ ਜਾ
ਹੋ ਮਾਝਾ ਵੱਜ ਦਾ ਏ ਭਾਊਆਂ ਵਾਲਾ ਗਢ਼ ਨੀ
ਢਿੱਲੋਂ ਸਾਡੇ ਅੱਗੇ ਜਾਉ ਕੋਈ ਖੜ ਕੀ
ਭੱਜੇ ਫਿਰਦੇ ਬਣਾਉਣ ਨੂ ਜੋ ਨਾਮ ਨੀ
ਦੂਰ ਨਾਮ ਪਿਛੇ ਕਰੇ ਯਾਰਾਂ ਕਾਂਡ ਕੀ
ਹੋ ਮਾਝਾ ਵੱਜ ਦਾ ਏ ਭਾਊਆਂ ਵਾਲਾ ਗਢ਼ ਨੀ
ਢਿੱਲੋਂ ਸਾਡੇ ਅੱਗੇ ਜਾਉ ਕੋਈ ਖੜ ਕੀ
ਭੱਜੇ ਫਿਰਦੇ ਬਣਾਉਣ ਨੂ ਜੋ ਨਾਮ ਨੀ
ਦੂਰ ਨਾਮ ਪਿਛੇ ਕਰੇ ਯਾਰਾਂ ਕਾਂਡ ਕੀ
ਸੋਨ ਰੂਜ਼ ਤੋਂ ਮੰਗਾ ਕੇ ਕੰਡੇ ਗੱਡੇ ਹੋਏ ਆ
ਹੋ ਪਿਹਲਾ ਕੀਤੀ ਬਦਮਸ਼ੀ ਪੁੱਤ ਰੱਜਕੇ
ਕੀਤੀ ਬਦਮਾਸ਼ੀ ਪੁੱਤ ਰੱਜ ਕੇ (ਓ)
ਮੈ ਅੱਜ ਥੋੜੀ ਏਨੀ ਤੌੜੀ ਪੱਟਣੀ ਏ ਕੀ
ਤੂੰ ਤੇ ਤੇਰੇ ਲਾਗੌਂਦੇਯਾ ਨੇ ਸਿਰੋਂ ਨੀ ਤੱਕਣਾ ਤੇ ਭਜਨ ਥੋਨੂੰ ਮੈ ਨੀ ਦੇਣਾ