LyricFind Logo
LyricFind Logo
Sign In
Share icon
Lyrics
Byg Byrd on the beat
Byg Byrd on the beat

ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ

ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਅੱਖ ਦਾ ਇਸਾਰਿਆਂ ਨੇ ਰਾਤ ਕੱਟਦੇ
ਖੁਲਦੀ ਨੀ ਅੱਖ ਰਖਾ ਗੋਲੀ ਵਟਕੇ
Bed ਸੇ ਸਿਰਹਾਣਿਆਂ ਨੇ ਪੈਸਾ ਰੱਖੀਦਾ
ਅਸੀ ਦਿਲ ਡੇਯਾ ਖੁੱਲੇ ਗੈਰ ਕੋਡੇ ਜੱਟ ਨੇ
ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਸਾਡੀ ਪੱਟਾ ਵਾਲੀ ride ਸਾਡੀ ਦੇਸੀ 47
ਜੇਡੀ ਗੋਡਿਆਂ ਨੂ ਨਾਨ ਦਿੰਦੀ bend ਨੀ
ਦੇਖ ਤੌਰ ਵਾਲਾ ਸੋਨਿਏ ਸਿਰਾ ਕਰਵਾਯਾ
ਜੀਨੁ ਕਿਹੇੰਦੀ ਅੰਗਜੀ ਵਿਚ end ਨੀ
ਕਦੇ ਚਾਦਰਾ ਜਾ ਲਾਕੇ ਨੀ ਮੈਂ ਗੱਗੂ ਗਿੱਲ ਲੱਗਾ
ਕਦੇ casual ਮੂਡ ਤੇ depend ਨੀ
ਯਾਰੀਆਂ ਦੇ ਲੇਖੇ ਸਾਡੀ ਲਾਂਗ ਜੁ ਜਵਾਨੀ
ਬਣੀ ਹੁੰਦੀ ਸਾਡੀ ਫਿਕਰਾ ਛਾ send ਨੀ
ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਅੱਖ ਦਾ ਇਸਾਰਿਆਂ ਨੇ ਰਾਤ ਕੱਟਦੇ
ਖੁਲਦੀ ਨੀ ਅੱਖ ਰਖਾ ਗੋਲੀ ਵਟਕੇ
Bed ਸੇ ਸਿਰਹਾਣਿਆਂ ਨੇ ਪੈਸਾ ਰੱਖੀਦਾ
ਅਸੀ ਦਿਲ ਡੇਯਾ ਖੁੱਲੇ ਗੈਰ ਕੋਡੇ ਜੱਟ ਨੇ

ਮੇਨੂ ਮਾਰੀ ਦੀ ਜਵਾਨੀ ਫਿਰੇ ਟੱਕੇ ਦੁਨਿਆ ਨੂੰ
ਜਿਵੇ ਨਿਕਲੇ Blast ਚੋ ਅੱਗ ਨੀ
ਕਰਦੀ Drip ਸਾਡੀ ਸ਼ੌਖ ਕੂਡਿਯਾ ਨੂ
ਤੇ ਮੈਂ ਮੱਲੋ ਮੱਲੀ ਹੋਯੀ ਜਾਵਾ up ਨੀ

Safe site ਬਲਸਤ ਤੇ ਮੇ same case ਰਖਾ
ਬਾਰ ਨਿਕਲੀ ਦੇ ਲਿਖਦੀ brend ਨੀ
ਹਰ ਛਿਕ ਦੇ ਰਫਲ ਮੇਨੂ ਕਰਫਿਯਾ force
ਕੇਂਡੀ ਸੋਨਿਯਾ ਬਣਾਲੇ ਮੇਨੂ ਆਪਣੀ
ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਅੱਖ ਦਾ ਇਸਾਰਿਆਂ ਨੇ ਰਾਤ ਕੱਟਦੇ
ਖੁਲਦੀ ਨੀ ਅੱਖ ਰਖਾ ਗੋਲੀ ਵਟਕੇ
Bed ਸੇ ਸਿਰਹਾਣਿਆਂ ਨੇ ਪੈਸਾ ਰੱਖੀਦਾ
ਅਸੀ ਦਿਲ ਡੇਯਾ ਖੁੱਲੇ ਗੈਰ ਕੋਡੇ ਜੱਟ ਨੇ

ਤੇਰੇ ਜਇਆਂ ਤੇਰੇ ਜਇਆਂ ਲੰਗਣੇ ਰਕਾਨੇ ਮੇਨੂ
ਲੰਗਣੇ ਰਕਾਨੇ ਨੇ ਮੇਨੂ ਹੇਲ ਕਰ ਕੇ
ਤੇਰੇ ਪੈਰ ਸੋਨਿਏ ਨੇ ਝਾਂਜਰਾਂ ਦਾ ਜੋਡ਼ਾ
ਮੇਰਾ ਲਗਾ ਹੋਇਆ GPS fail ਕਰ ਕੇ
ਅੱਖ ਦਾ ਇਸਾਰਿਆਂ ਨੇ ਰਾਤ ਕੱਟਦੇ
ਖੁਲਦੀ ਨੀ ਅੱਖ ਰਖਾ ਗੋਲੀ ਵਟਕੇ
Bed ਸੇ ਸਿਰਹਾਣਿਆਂ ਨੇ ਪੈਸਾ ਰੱਖੀਦਾ
ਅਸੀ ਦਿਲ ਡੇਯਾ ਖੁੱਲੇ ਗੈਰ ਕੋਡੇ ਜੱਟ ਨੇ

WRITERS

AMBER SINGH, MARISA DEMEGLIO, TORII WOLF

PUBLISHERS

Lyrics © Songtrust Ave

Share icon and text

Share


See A Problem With Something?

Lyrics

Other

From This Artist