ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਸੁਣਕੇ ਸਦਾਵਾਂ ਬੂਹੇ ਉੱਤੇ ਆਵਾਂ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਸਾਹੰ ਮੂਕ ਜਾਣੇ ਜਦੋਂ ਆਸ ਵੇ ਆਵੇਂਗਾ
ਮੁਕੀਆਂ ਦੁਆਵਾਂ ਉਡ ਗਈਆਂ ਚਹਾਵਾਂ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਸੁਣਕੇ ਸਦਾਵਾਂ ਬੂਹੇ ਉੱਤੇ ਆਵਾਂ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ