logo
Share icon
Lyrics
Gill Saab Music

ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ
ਚੰਗੇ ਘਰੋਂ ਮੁੰਡੇ ਆ ਤੇ ਚੰਗੇ ਆ Brave
ਚੰਗੇ ਰੱਖਦੇ ਆ ਦਿਲ ਚੰਗਾ ਕਰਦੇ Behave
ਓਹਦਾ ਖਰਚੇ ਨੇ ਸਾਡੇ ਭਾਵੇਂ ਵੱਧ ਗੋਰੀਏ
ਪਰ ਬੈਲ ਜੋਗੀ Money ਕੋਲੇ ਰੱਖੀ ਹੋਈ ਆ Safe
Intention ਆ ਸਹੀ ਪਰ ਕਾਰੋਬਾਰ ਮਾੜੇ ਆ
ਦੁਹੇ ਅੰਬਰਾਂ ਤੇ ਦੇਖ ਸਾਡੇ ਹੀ ਨਚਾਲੇ ਆ
ਵੈਲੀ ਜਿਹੜੇ ਬਣਦੇ ਸੀ ਕਹਿ ਕਹਿ ਕੇ ਪਾੜੇ ਆ
Garage ਚ ਸੀ ਕਹਾਉਂਦੇ ਅੱਜ ਲੱਗਦੇ ਅਖਾੜੇ ਆ
ਗੈਂਗਸਟਾਂ ਹੀ ਬੰਦੇ ਆ ਤੇ ਗੈਂਗਸਟਾਂ ਹੀ ਚਾਲ
ਸੋਚ ਤੇ ਜ਼ਮੀਰ ਪੱਖੋਂ ਪੂਰੇਆ ਨੀਂ ਤਾਲ
ਸਿੱਧਾ ਆਕੇ ਗਲ਼ੇ ਮਿਲਦੇ ਨੀਂ ਸੋਹਣੀਏ
ਸਨੈਪ ’ਆਂ ਉੱਤੇ ਪੁੱਛਦੇ ਨੀਂ ਘਰੇ ਬੇਹਿਕੇ ਹਾਲ
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ

Licence’ਆਂ ਤੇ ਨੀਂ ਚੜੇ ਜਿਹੜੇ
ਸੰਧ ਕਿੱਤੇ Carry ਬਿੱਲੋ
ਯਾਰ ਮੇਰੇ ਗੱਡੀ ਚ ਤੇ
ਨਹਿਰ ਵਿੱਚ ਵੈਰੀ ਬਿੱਲੋ
ਪੈਰਾਂ ਥੱਲੇ ਭਾਵੇਂ ਤੇਰਾ ਸ਼ਹਿਰ ਗੋਰੀਏ
ਪਰ ਮਾਂ ਦੇ ਉੱਠ ਤੜਕੇ ਹੀ
ਹੱਥ ਲਈਏ ਪੈਰੀ ਬਿੱਲੋ
ਦਿਲ ਚ ਨੀਂ ਰੱਖੀ ਗੱਲ ਮੂੰਹ ਤੇ ਸੁਣਾ ਦਈਏ
ਇਕ Phone ਉੱਤੇ ਕੱਠ ਕਰਕੇ ਦਿਖਾ ਦਈਏ
ਅੱਗੇ ਸਾਡੇ ਅੱਡ ਦਾ ਨੀਂ ਕੋਈ ਗੋਰੀਏ
ਕਿਉਕਿ ਬੰਦਾ ਨਾਲੇ ਗਾਣਾ
ਪੰਜ ਮਿਨਤਾ ਚ ਬਣਾ ਦਈਏ
ਉਹ ਮੂਹਰੇ ਮੂਹਰੇ ਸਾਡੀ ਪਿੱਛੇ Police ਦੀ Car
ਗੱਡੀ ਚ ਹੀ Gun House ਗੱਡੀ ਚ ਹੀ Bar
ਠੇਕੇ ਤੋਂ ਚੱਕੀ ਜਗਰ ਤੇ Red Bull ਨਾਲ
ਨਾਲੇ ਗੱਡੀ ਵਿੱਚ ਚਲਦਾ Varinder Brar
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ

Violence Violence Violence
I Don’t Like It, I Avoid
But Violence Likes Me
I Can’t Avoid

WRITERS

CYRIL ZUFFEREY, VARINDER BRAR

PUBLISHERS

Lyrics © Phonographic Digital Limited (PDL), Sony/ATV Music Publishing LLC

Share icon and text

Share


See A Problem With Something?

Lyrics

Other