ਮੁੱਕ ਜਾਂਦੀ ਆਏ ਹਰ ਆਸ ਇਹ ਦਿਲ ਦੀ
ਗਮ ਸੱਜਣਾ ਦੇ ਫੇਰ ਬੜਾ ਸਟੌਂਦੇ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ...
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ...
Why you gotta leave girl? Please just stay
I love your style, I love your smile
The way your hair smells, drives me wild
Hurting the feelings, like ow
Whenever you need, I'll be there when I can
Room for you, 'cause I'm your number one fan
ਜੱਦੋਂ ਜੁਦਾਈਆਂ ਵੇਲ ਹੰਜੂ ਵਿਚ ਅੱਖੀਆਂ ਦੇ ਔਂਦੇ
ਇਕ ਪਲ ਵ ਓ ਸੋਨ ਨਾ ਦਿੰਦੇ ਸਾਰੀ ਰਾਤ ਜਾਗੌਂਦੇ
ਹਰ ਵੇਲੇ ਲੇਂਦਾ ਰਿਹੰਦਾ ਇਕ ਸੱਜਣਾ ਦਾ ਨਾ
ਬਾਕੀ ਸਾਰੀ ਦੁਨੀਆ ਯਾਰੋ ਲਗਦੀ ਜਿਵੇਂ ਫਨਾ
ਫੇਰ ਦਿਲ ਦੇ ਨਾ ਕੋਈ ਸਹਾਰੇ ਲਬਦੇ
ਜੱਦੋਂ ਆਖਿਯਾਨ ਦੇ ਕੋਲ ਨਾ ਪ੍ਯਰੇ ਲਬਦ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਆਖਿਯਾਨ ਦੇ ਕੋਲ ਨਾ ਪ੍ਯਰੇ ਲਬਦੇ
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਆਖਿਯਾਨ ਦੇ ਕੋਲ ਨਾ ਪ੍ਯਰੇ ਲਬਦੇ
ਕੋਲ ਹੋਵੇ ਜੇ ਮੇਰੇ ਤੇਿਨੂ ਦੱਸਾ ਦਰ੍ਦ ਕਹਾਣੀ
ਕਿ ਲਗਦੀ ਓਹ੍ਨਾ ਤੇ ਦੂਰ ਜਿਨਾ ਦੇ ਜਾਣੀ
ਕਲੀਆ ਬਿਹ ਕੇ ਰੋਂਦੇ ਰਿਹਿੰਦੇ
ਆਪਣੇ ਆਪ ਵਿਚ ਮੁੱਕ ਜਾਂਦੇ ਕਿਸੇ ਨੂ ਨਾ ਦਸਦੇ ਓ
ਫੇਰ ਭੁੱਲ ਜਾਂਣ ਵਾਲੇ ਵੀ ਨਾ ਚਾਰੇ ਲਬਦੇ
ਓ ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ
ਰਾਤਾਂ ਚਿੱਟੀਆਂ ਤੇ ਦਿਨ ਵਿਚ ਤਾਰੇ ਲਬਦੇ
ਜੱਦੋਂ ਅੱਖੀਆਂ ਦੇ ਕੋਲ ਨਾ ਪ੍ਯਰੇ ਲਬਦੇ