LyricFind Logo
LyricFind Logo
Profile image icon
Lyric cover art

Main Viyah Nahi Karona Tere Naal (Original Mot...

2022

Hassda Disda Rahin

Apple Music logo
Deezer logo
Spotify logo
Share icon
Lyrics
ਨੰਗੇ ਪਿੰਡੇ ਮੇਰੇ ਮਾਰ ਨਾ ਛਮਕਾਂ ਵੇ
ਤੇ ਮੇਰੇ ਰੋਂਦੇ ਨੇ ਨੈਣ ਨਿਮਾਣੇ
ਜਿੰਨੀਆਂ ਧਨ ਮੇਰੇ ਤੇ ਲੱਗੀਆਂ
ਤੇਰੇ ਇੱਕ ਲੱਗੇ ਤਾਂ ਤੂੰ ਜਾਣੇ
ਗੁਲਾਮ ਫਰੀਦਾ ਦਿਲ ਉੱਥੇ ਦਈਏ
ਤੇ ਜਿੱਥੇ ਅਗਲਾ ਵੀ ਕਦਰ ਪਛਾਣੇ

ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ
ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ

ਸਾਡਾ ਤਾਂ ਇੱਕ ਤੂੰਹੀਓਂ ਸੱਜਣਾ
ਸਾਡਾ ਤਾਂ ਇੱਕ ਤੂੰਹੀਓਂ ਸੱਜਣਾ
ਤੈਨੂੰ ਸੱਜਣ ਬੇਥਰੇ

ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ
ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ

ਰੱਬ ਕਰਕੇ ਤੈਨੂੰ ਵੇ ਕਦੇ
ਤੱਤੀ ਬਾਹ ਨਾ ਲੱਗੇ
ਸਭ ਦੁਆਵਾਂ ਲੱਗਣ
ਨਜ਼ਰ ਰਤਾ ਨਾ ਲੱਗੇ

ਤੈਨੂੰ ਦੁਨੀਆਂ ਲੱਖ ਕਰੋੜਾ ਵੇ
ਤੈਨੂੰ ਦੁਨੀਆਂ ਲੱਖ ਕਰੋੜਾ ਵੇ
ਵੇ ਮੈਂ ਤੇਰੇ ਨਾਲ ਸਾਖ ਸੇਹੜੇ

ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ
ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ

ਸੁਰ੍ਕ ਸੁੱਪਣ ਤੇਰੇ ਲਈ ਉਣੱਜ ਮਈ ਸੂਰਮਾ ਨਾ ਪਾਵਾਂ
ਏ ਤੰਧ ਕਿਵੇਂ ਮੈਂ ਖੋਲ ਦੇਵਾ ਤੂੰ ਬਣਿਆ ਏ ਸੰਗ ਸਵਾਂ
ਟੁੱਟ ਜਾਨ ਫਿਰ ਜੁੜਦੇ ਨੀ
ਟੁੱਟ ਜਾਨ ਫਿਰ ਜੁੜਦੇ ਨੀ
ਦਿਲ ਨੇ ਦਾਦੇ ਰੋਗ ਉਖੇੜੇ
ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ
ਵੇ ਮੈਨੂੰ ਹੱਸਦਾ ਦਿਸਦਾ ਰਹੀ
ਭਾਵੇ ਜਾਵੀ ਹੋਰਾਂ ਬੇਹੜੇ

WRITERS

DAOUD MUSIC, GURNAM BHULLAR

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other