ਤੂ ਕਿਹੰਦੀ ਸੀ ਨਾ ਮੈਂ ਬੋਲਦਾ ਨਹੀ
ਅੱਜ ਸਾਰਾ ਕੁੱਜ ਦੱਸਣ ਲੱਗਾ ਤੈਨੂ
ਅੱਪਾਂ 2 ਸਾਲਾਂ ਤੋਂ ਕੱਠੇ ਸੀ
ਅੱਜ ਸੋਚਦਾ ਮੈਂ ਸਬ ਦੱਸ ਦੇਣਾ
ਤਾਂਹੀ ਭੇਦ ਮੈਂ ਦਿਲ ਦਾ ਖੋਲੇਯਾ ਨੀ
ਤੈਨੂ ਕਾਲੀ ਦੁਨੀਆਂ ਦਾਰੀ ਵਿਚ
ਨੀ ਮੈ ਅਪਣੇ ਤਾਂ ਸਬ ਚਲ ਲੈਣੇ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਤੈਨੂ ਕਿਹੰਦਾ ਮੁੰਡਾ Sidhu ਆਂ ਦਾ
ਤੈਨੂ ਲੇਖਾਂ ਤੋਂ ਵੀ ਖੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਕਿਹੰਦੀ ਐਵੇ ਕਾਹਤੋਂ ਬੋਲਦਾ ਤੂ
ਮੈਂ ਕਿਹਤਾ ਦਿਲ ਜੋ ਚੁਣਦਾ ਹੈ
ਅੱਸੀ ਪੁੱਤ ਜੱਟਾਂ ਦੇ ਮਿੱਠੀਏ ਨੀ
ਸਾਡੀ ਜ਼ਿੰਦਗੀ ਲੰਘ ਗਯੀ gunਆਂ ਨਾਲ
ਸਾਡੇ ਰਹੇ ਫਾਸ੍ਲੇ ਰੰਨਾਂ ਨਾਲ
ਮੈਨੂ ਦੇ ਦੇ ਛਾਂ ਤੂ ਜ਼ੁਲਫਾਂ ਦੀ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਤੈਨੂ ਕਿਹੰਦਾ ਮੁੰਡਾ Sidhu ਆਂ ਦਾ
ਤੈਨੂ ਲੇਖਾਂ ਤੋਂ ਵੀ ਖੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ